Tagged in DDT, Gurbani, Punjabi 4388 downloads
28664928-Raagmala-Gurbani-Haih.pdf
This publication, by Damdami Taksaal, offers insight into Raag Maalaa, the last stanza in Sri Guru Granth Sahib Jee that a few believe to be not part of Gurbani.
ਜਿਨ ਭੈ ਅਦਬ ਨ ਬਾਣੀ ਧਾਰਾ ! ਜਾਨਹੁ ਸੋ ਸਿਖ ਨਹੀਂ ਹਮਾਰਾ।
ਸਾਧ ਸੰਗਤ ਜੀ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਹੀ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਣਕੇ, “ੴ” ਤੋਂ ਲੈ ਕਰਕੇ "ਅਠਾਰਹ ਦਸ ਬੀਸ” ਤੱਕ ਅੱਖਰ-ਅੱਖਰ `ਤੇ ਗੁਰੂ ਭਾਵਨਾ ਰੱਖਣ ਨਾਲ ਹੀ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਹਰ ਪ੍ਰਕਾਰ ਦਾ ਸੁੱਖ ਅਤੇ ਹਰ ਤਰਾਂ ਦੀਆਂ ਪ੍ਰਮਾਰਥਕ ਅਤੇ ਸੰਸਾਰਕ ਦਾਤਾਂ ਪ੍ਰਾਪਤ ਹੋਣਗੀਆਂ।